ਯੋ–ਯੋ ਹਨੀ ਸਿੰਘ ਘਿਰੇ ਵਿਵਾਦਾਂ 'ਚ, ਮੁੰਬਈ ਸ਼ੋਅ ਤੋਂ ਪਹਿਲਾਂ ਵਾਪਰੀ ਘਟਨਾ

ਯੋ ਯੋ ਹਨੀ ਸਿੰਘ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਉਨ੍ਹਾਂ ਸਟੇਜ 'ਤੇ ਪਹੁੰਚਣ ਤੋਂ ਠੀਕ ਪਹਿਲਾਂ ਸ਼ਰਾਬ ਦਾ ਪੈੱਗ ਚੁੱਕਿਆ ਸੀ। ਉਸ ਤੋਂ ਬਾਅਦ ਪੂਰੇ ਸ਼ੋਅ ਨੂੰ ਘੇਰਨ ਲਈ ਇੱਕ ਬਿਲਕੁਲ ਵੱਖਰੀ ਚਰਚਾ ਛੇੜ ਦਿੱਤੀ ਹੈ