ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ

ਔਰਤਾਂ ਬਾਰੇ ਬਿਆਨ:ਯੋਗਰਾਜ ਸਿੰਘ ਨੇ ਇੱਕ ਪ੍ਰੋਗਰਾਮ ਦੌਰਾਨ ਕਿਹਾ ਕਿ "ਔਰਤਾਂ ਨੂੰ ਸੱਤਾ ਦੇਣ ਨਾਲ ਤਬਾਹੀ ਹੋ ਸਕਦੀ ਹੈ।"ਇਸ ਬਿਆਨ ਵਿੱਚ ਉਨ੍ਹਾਂ ਨੇ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਵੀ ਜ਼ਿਕਰ ਕੀਤਾ।ਉਨ੍ਹਾਂ ਕਿਹਾ ਕਿ ਮਰਦ ਹਮੇਸ਼ਾ ਘਰ...