5 ਹਜਾਰ ਤੋਂ ਵੱਧ ਲੋਕ ਪੰਜਾਬ ਸਰਕਾਰ ਦੀ ਸੀਐਮ ਦੀ ਯੋਗਸ਼ਾਲਾ ਤਹਿਤ ਰਜਿਸਟਰਡ ਹੋਣ ਉਪਰੰਤ ਲੈ ਰਹੇ ਯੋਗਾ ਦਾ ਲਾਭ

145 ਥਾਵਾਂ ਤੇ 25 ਟ੍ਰੇਨਰਾਂ ਵੱਲੋਂ ਰੋਜਾਨਾ ਲੋਕਾਂ ਨੂੰ ਸਿਹਤਮੰਦ ਰੱਖਣ ਲਈ ਸਿਖਾਏ ਜਾਂਦੇ ਹਨ ਯੋਗ ਗੁਰਯੋਗਾ ਨਾਲ ਅਨੇਕਾ ਬਿਮਾਰੀਆਂ ਤੋਂ ਮਿਲਦਾ ਹੈ ਛੁਟਕਾਰਾ ਫਾਜ਼ਿਲਕਾ : ਪੰਜਾਬ ਸਰਕਾਰ ਦੀ ਸੀਐਮ ਦੀ ਯੋਗਸ਼ਾਲਾ ਫਾਜ਼ਿਲਕਾ ਜ਼ਿਲ੍ਹੇ ਦੇ ਲੋਕਾਂ...