ਇਨ੍ਹਾਂ ਮਸ਼ਹੂਰ ਸਿਤਾਰਿਆਂ ਨੇ ਸਾਲ 2024 ‘ਚ ਲਿਆ ਤਲਾਕ!

ਸਾਲ 2024 ਫਿਲਮ ਇੰਡਸਟਰੀ ਲਈ ਕਈ ਮਿੱਠੀਆਂ ਅਤੇ ਕੌੜੀਆਂ ਯਾਦਾਂ ਨਾਲ ਭਰਿਆ ਰਿਹਾ। ਇਸ ਸਾਲ ਕਈ ਸਿਤਾਰਿਆਂ ਨੇ ਵਿਆਹ ਕਰਵਾ ਲਿਆ, ਜਦਕਿ ਕਈ ਸਿਤਾਰਿਆਂ ਦਾ ਆਪਣੇ ਪਾਰਟਨਰ ਨਾਲ ਬੰਧਨ ਹਮੇਸ਼ਾ ਲਈ ਟੁੱਟ ਗਿਆ ਅਤੇ ਤਲਾਕ ਹੋ ਗਿਆ। ਜੀ ਹਾਂ ਭਾਰਤੀ...