YAD ਪ੍ਰਧਾਨ ਝਿੰਜਰ ਨੇ CM ਮਾਨ 'ਤੇ ਮੜ੍ਹੇ ਵੱਡੇ ਦੋਸ਼

ਉਨ੍ਹਾਂ ਅੱਗੇ ਕਿਹਾ, "ਇਸ ਬੰਦੇ ਨੇ ਸ਼ਰਮ ਦੀ ਭਾਵਨਾ ਬਿਲਕੁਲ ਗੁਆ ਦਿੱਤੀ ਹੈ! ਭਗਵੰਤ ਮਾਨ ਨੂੰ ਘਟੋ ਘੱਟ ਇਹ ਮੰਨ ਲੈਣਾ ਚਾਹੀਦਾ ਹੈ ਕਿ ਹੁਣ ਉਸਦਾ ਕੰਮ ਸਿਰਫ ਕੇਜਰੀਵਾਲ ਦੀ ਕਠਪੁਤਲੀ