ਨਾਰਵੇ ’ਚ ਮਿਲਿਆ ‘ਚਿੱਟੇ ਸੋਨੇ’ ਦਾ ਖ਼ਜ਼ਾਨਾ, ਦੇਖੋ, ਕਿਸ ਕੰਮ ਆਉਂਦੀ ਦੁਰਲੱਭ ਧਾਤ

ਨਾਰਵੇ ਵਿਚ ਰੇਅਰ ਅਰਥ ਐਲੀਮੈਂਟਸ ਯਾਨੀ ਆਰਈਈ ਦਾ ਸਭ ਤੋਂ ਵੱਡਾ ਭੰਡਾਰ ਮਿਲਿਆ ਏ ਜੋ ਦੁਨੀਆ ਵਿਚੋਂ ਚੀਨ ਦੇ ਦਬਦਬੇ ਨੂੰ ਖਤਮ ਕਰ ਸਕਦਾ ਏ। ਜਿਨ੍ਹਾਂ ਦੀ ਵਰਤੋਂ ਇਲੈਕਟ੍ਰਿਕ ਵਾਹਨ ਅਤੇ ਸਟੀਕ ਗਾਈਡਡ ਮਿਜ਼ਾਇਲ ਸਿਸਟਮ ਵਰਗੀਆਂ ਮਹੱਤਵਪੂਰਨ ਚੀਜ਼ਾਂ ਵਿਚ...