World Milk Day 2024: ਜੇਕਰ ਤੁਸੀਂ ਰਹਿਣਾ ਚਾਹੁੰਦੇ ਹੋ ਸਿਹਤਮੰਦ ਤਾਂ ਪੀਓ ਦੁੱਧ

ਸਾਡੀ ਖੁਰਾਕ ਵਿੱਚ ਦੁੱਧ ਅਤੇ ਡੇਅਰੀ ਉਤਪਾਦਾਂ ਦੀ ਮਹੱਤਤਾ ਨੂੰ ਸਮਝਣ ਅਤੇ ਉਤਸ਼ਾਹਿਤ ਕਰਨ ਲਈ 2000 ਤੋਂ ਹਰ ਸਾਲ 1 ਜੂਨ ਨੂੰ ਮਨਾਇਆ ਜਾਂਦਾ ਹੈ। ਦੁੱਧ ਪੀਣ ਦੇ ਬਹੁਤ ਸਾਰੇ ਫਾਇਦੇ ਹਨ, ਇਸ ਲਈ ਵਿਸ਼ਵ ਦੁੱਧ ਦਿਵਸ ਦਾ ਉਦੇਸ਼ ਇਸ ਬਾਰੇ ਜਾਗਰੂਕਤਾ...