2025 'ਚ ਹੋਵੇਗਾਾ 'ਵਿਸ਼ਵ ਯੁੱਧ 3'? ਵੱਡੀ ਤਬਾਹੀ ਦੀ ਭੱਵਿਖਬਾਣੀ ਨੇ ਡਰਾਈ ਦੁਨੀਆ!

2025 ਵਿੱਚ ਤਬਾਹੀ ਬਾਰੇ ਬਾਬਾ ਵੇਂਗਾ ਅਤੇ ਨੋਸਟ੍ਰਾਡੇਮਸ ਦੀਆਂ ਭਵਿੱਖਬਾਣੀਆਂ ਨੇ ਚਿੰਤਾਵਾਂ ਵਧਾ ਦਿੱਤੀਆਂ ਹਨ, ਉੱਥੇ ਹੀ 2018 ਵਿੱਚ ਕੋਵਿਡ-19 ਮਹਾਂਮਾਰੀ ਦੀ ਸਹੀ ਭਵਿੱਖਬਾਣੀ ਕਰਨ ਵਾਲੇ ਇੱਕ 38 ਸਾਲਾ ਵਿਅਕਤੀ ਨੇ 2025 ਲਈ ਅਜਿਹੀਆਂ ਹੈਰਾਨ...