ਬਾਦਲ ਦਲੀਆਂ ਨੂੰ ਮੀਟਿੰਗਾਂ ਕਰਨ ਦਾ ਇਖਲਾਕੀ ਹੱਕ ਨਹੀਂ : ਟਿਵਾਣਾ

“ਜਦੋਂ 02 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਬਾਦਲ ਦਲੀਆ ਅਤੇ ਬਾਗੀ ਦਲ ਦੇ ਸਮੁੱਚੇ ਗੁਨਾਹਗਾਰ ਵਰਕਿੰਗ ਕਮੇਟੀ ਤੇ ਸ. ਸੁਖਬੀਰ ਸਿੰਘ ਬਾਦਲ ਨੇ ਹਾਜਰ ਹੋ ਕੇ ਉਨ੍ਹਾਂ ਵੱਲੋ ਹੁਣ ਤੱਕ ਕੀਤੇ ਗਏ ਬਜਰ ਗੁਨਾਹਾਂ ਨੂੰ ਪ੍ਰਵਾਨ...