ਅੰਮ੍ਰਿਤਸਰ ਮਹਿਲਾ ਥਾਣੇ ਅੰਦਰ ਇੱਕ ਵਿਅਕਤੀ ਨੇ ਖਾਧੀ ਜ਼ਹਿਰੀਲੀ ਚੀਜ਼

ਸਥਾਨਕ ਅੰਮ੍ਰਿਤਸਰ ਦੇ ਮਹਿਲਾ ਵਿੰਗ ਥਾਣੇ ਦੇ ਵਿੱਚ ਉਸ ਸਮੇਂ ਹਾਲਾਤ ਤਨਾਵਪੂਰਨ ਹੋ ਗਏ ਜਦੋਂ ਇੱਕ ਮਾਮਲੇ ਦੇ ਵਿੱਚ ਮਹਿਲਾ ਵਿੰਗ ਥਾਣੇ ਪਹੁੰਚੇ ਇੱਕ ਵਿਅਕਤੀ ਵੱਲੋਂ ਜ਼ਹਿਰੀਲੀ ਚੀਜ਼ ਖਾ ਲਿੱਤੀ ਗਈ। ਅਤੇ ਉਸਦੀ ਸਿਹਤ ਵਿਗੜ ਗਈ ਜਿਸ ਤੋਂ ਬਾਅਦ ਉਸ...