ਸਾਵਧਾਨ, ਪਿੰਡਾਂ ’ਚ ਆ ਗਏ ਆਦਮਖ਼ੋਰ ਭੇੜੀਏ!

ਪਿਛਲੇ ਕਈ ਦਿਨਾਂ ਤੋਂ ਯੂਪੀ ਦੇ ਪੀਲੀਭੀਤ, ਸੀਤਾਪੁਰ ਅਤੇ ਹਸਤਿਨਾਪੁਰ ਦੇ ਇਲਾਕਿਆਂ ਵਿਚ ਆਦਮਖ਼ੋਰ ਭੇੜੀਆਂ ਨੇ ਆਤੰਕ ਮਚਾਇਆ ਹੋਇਆ ਏ ਜੋ ਹੁਣ ਤੱਕ 10 ਲੋਕਾਂ ਦੀ ਜਾਨ ਲੈ ਚੁੱਕੇ ਨੇ। ਕਈ ਹਫ਼ਤਿਆਂ ਦੀ ਮਿਹਨਤ ਮਗਰੋਂ ਬੜੀ ਮੁਸ਼ਕਲ ਨਾਲ ਚਾਰ ਭੇੜੀਏ...