ਅਦਾਲਤ 'ਚ ਲਾਰੈਂਸ ਬਿਸ਼ਨੋਈ ਖ਼ਿਲਾਫ਼ ਮੁੱਕਰਿਆ ਗਵਾਹ, 14 ਵਰ੍ਹੇ ਪਹਿਲਾਂ ਕਾਲਜ 'ਚ ਕਤਲ ਦੀ ਹੋਈ ਸੀ ਕੋਸ਼ਿਸ਼

ਚੰਡੀਗੜ੍ਹ ਦੀ ਅਦਾਲਤ ਵਿੱਚ ਇੱਕ ਗਵਾਹ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪਛਾਣਨ ਤੋਂ ਸਾਫ਼ ਨਾਂਹ ਕਰ ਦਿੱਤੀ ਹੈ। ਇਹ ਘਟਨਾ 14 ਸਾਲ ਪੁਰਾਣੇ ਇੱਕ ਕੇਸ ਨਾਲ ਜੁੜੀ ਹੈ, ਜਿੱਥੇ ਬਿਸ਼ਨੋਈ ਉਤੇ ਡੀਏਵੀ ਕਾਲਜ ਵਿੱਚ ਵਾਪਰੀ ਹਿੰਸਾ ਅਤੇ ਕਤਲ ਦੀ ਕੋਸ਼ਿਸ਼...