ਬ੍ਰਿਟੇਨ 'ਚ ਦੋ ਭਾਰਤੀਆਂ ਤੋਂ ਵਾਪਸ ਲਏ ਸਨਮਾਨ ਐਵਾਰਡ

ਲੰਡਨ ਗਜ਼ਟ 'ਚ ਇਹ ਐਲਾਨ ਕੀਤਾ ਗਿਆ ਹੈ। ਦੋਵਾਂ ਨੂੰ ਬਕਿੰਘਮ ਪੈਲੇਸ ਵਿਚ ਆਪਣਾ ਸਨਮਾਨ ਵਾਪਸ ਕਰਨਾ ਹੋਵੇਗਾ ਅਤੇ ਭਵਿੱਖ ਵਿਚ ਕਿਤੇ ਵੀ ਇਸ ਦਾ ਜ਼ਿਕਰ ਨਹੀਂ ਕੀਤਾ ਜਾ ਸਕੇਗਾ।