ਸ਼ਰਾਬ ਜਾਂ ਬੀਅਰ ਪੀਣ ਵਾਲੇ ਇਹ ਜ਼ਰੂਰ ਪੜ੍ਹ ਲੈਣ, ਫਾਇਦਾ ਵੀ ਹੋ ਸਕਦੈ

ਚੰਡੀਗੜ੍ਹ : ਕੁਝ ਖੋਜਾਂ ਤੋਂ ਪਤਾ ਲੱਗਦਾ ਹੈ ਕਿ ਸੰਜਮ ਵਿੱਚ ਬੀਅਰ ਪੀਣ ਨਾਲ ਕੁਝ ਸਿਹਤ ਲਾਭ ਹੋ ਸਕਦੇ ਹਨ। ਖਾਸ ਤੌਰ 'ਤੇ ਘੱਟ ਮਾਤਰਾ ਵਿਚ ਬੀਅਰ ਪੀਣ ਨਾਲ ਦਿਲ ਦੀ ਬੀਮਾਰੀ ਅਤੇ ਓਸਟੀਓਪੋਰੋਸਿਸ ਵਰਗੀਆਂ ਕਈ ਬੀਮਾਰੀਆਂ ਦੇ ਖਤਰੇ ਨੂੰ ਘੱਟ ਕੀਤਾ...