ਲੱਖਾਂ Windows 10 ਉਪਭੋਗਤਾ ਨੂੰ ਹੈਕਿੰਗ ਦਾ ਖ਼ਤਰਾ ਵਧਿਆ

ਸਮਰਥਨ ਦੀ ਸਮਾਪਤੀ: ਅੱਜ, 14 ਅਕਤੂਬਰ, 2025 ਤੋਂ, ਮਾਈਕ੍ਰੋਸਾਫਟ ਨੇ ਵਿੰਡੋਜ਼ 10 ਲਈ ਫੀਚਰ ਅੱਪਡੇਟ ਅਤੇ ਤਕਨੀਕੀ ਸਹਾਇਤਾ (Technical Support) ਪ੍ਰਦਾਨ ਕਰਨਾ ਬੰਦ ਕਰ ਦਿੱਤਾ ਹੈ।