Wim Hof: ਆਧੁਨਿਕ ਵਿਗਿਆਨ ਨੂੰ ਫੇਲ ਕਰਨ ਵਾਲਾ ਕਾਰਨਾਮਾ

ਉਸਨੇ ਠੰਢ ਵਿੱਚ ਸਰੀਰ ਦੇ ਪੂਰੇ ਸੰਪਰਕ (full-body contact with ice), ਬਰਫ਼ ਦੇ ਹੇਠਾਂ ਤੈਰਾਕੀ ਅਤੇ ਬਰਫ਼ ਤੇ ਨੰਗੇ ਪੈਰੀਂ ਅੱਧੀ ਮੈਰਾਥਨ ਦੌੜਨ ਸਮੇਤ ਕਈ ਗਿਨੀਜ਼ ਵਰਲਡ ਰਿਕਾਰਡ ਤੋੜੇ ਹਨ ਜਾਂ ਬਣਾਏ ਹਨ।