ਅੰਮ੍ਰਿਤਸਰ 'ਚ ਖੌਫਨਾਕ ਕਤਲ, ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਖ਼ਾਤਮਾ

ਇੱਕ ਪਰਿਵਾਰ ਦਾ ਸੁਖ-ਚੈਨ ਇਕ ਪਲ ਵਿੱਚ ਹੀ ਤਬਾਹ ਹੋ ਗਿਆ ਜਦੋਂ ਅੰਮ੍ਰਿਤਸਰ ਵਿਖੇ ਪਤਨੀ ਨੇ ਆਪਣੇ ਹੀ ਪਤੀ ਦੇ ਖ਼ਿਲਾਫ ਸਾਜ਼ਿਸ਼ ਰਚ ਕੇ ਉਸਦੀ ਜ਼ਿੰਦਗੀ ਖਤਮ ਕਰ ਦਿੱਤੀ। ਪਰਿਵਾਰ ਨੂੰ ਕਦੇ ਸੋਚਿਆ ਵੀ ਨਹੀਂ ਸੀ ਕਿ ਉਹਨਾਂ ਦੇ ਘਰ ਦਾ ਚਿਰਾਗ ਇਸ...