ਪਤਨੀ ਨੇ ਡੰਗਿਆ ਪਤੀ, ਇਲਜ਼ਾਮ ਲਾਇਆ ਸੱਪ ’ਤੇ!

ਪਤਨੀ ਵੱਲੋਂ ਆਪਣੇ ਮਰਚੈਂਟ ਨੇਵੀ ਅਫ਼ਸਰ ਪਤੀ ਦੇ ਹੱਤਿਆ ਕਾਂਡ ਤੋਂ ਬਾਅਦ ਹੁਣ ਅਜਿਹੀ ਹੀ ਇਕ ਹੋਰ ਵਾਰਦਾਤ ਸਾਹਮਣੇ ਆਈ ਐ, ਜਿੱਥੇ ਪਤਨੀ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਸੁੱਤੇ ਪਏ ਪਤੀ ਦਾ ਗਲਾ ਘੁੱਟ ਦਿੱਤਾ ਅਤੇ ਫਿਰ ਉਸ ਨੂੰ ਸੱਪ ਤੋਂ ਡੰਗ...