ਉਨਟਾਰੀਓ ਵਿਚ ਇਕ ਹਜ਼ਾਰ ਤੋਂ ਟੱਪੀ ਕਾਲੀ ਖੰਘ ਦੇ ਮਰੀਜ਼ਾਂ ਦੀ ਗਿਣਤੀ

ਉਨਟਾਰੀਓ ਵਿਚ ਕਾਲੀ ਖੰਘ ਦੇ ਮਰੀਜ਼ਾਂ ਦੀ ਹੈਰਾਨਕੁੰਨ ਤਰੀਕੇ ਨਾਲ ਵਧ ਰਹੀ ਹੈ ਅਤੇ ਇਸ ਵਾਰ ਪਿਛਲੇ ਡੇਢ ਦਹਾਕੇ ਦੇ ਸਭ ਤੋਂ ਵੱਧ ਮਰੀਜ਼ ਸਾਹਮਣੇ ਆਉਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ।