5 Aug 2024 5:10 AM GMT
ਜ਼ਿਆਦਾਤਰ ਸਿਹਤ ਦੇ ਮਾਹਰਾਂ ਵੱਲੋਂ ਰਾਤ ਨੂੰ ਚਪਾਤੀ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ । ਕਿਉਂਕਿ ਇਸ 'ਚ ਕਾਫੀ ਮਾਤਰਾ 'ਚ ਫਾਈਬਰ ਹੁੰਦਾ ਹੈ ਅਤੇ ਪੇਟ ਨੂੰ ਜ਼ਿਆਦਾ ਦੇਰ ਤੱਕ ਭਰਿਆ ਰੱਖਦੀ ਹੈ ।