12 ਰਾਜਾਂ 'ਚ ਮੀਂਹ ਦਾ ਅਲਰਟ, IMD ਦਾ ਅਪਡੇਟ ਪੜ੍ਹੋ

ਮੁੰਬਈ : ਦੱਖਣ-ਪੱਛਮੀ ਮਾਨਸੂਨ ਵਾਪਸੀ ਦੇ ਪੜਾਅ ਵਿੱਚ ਹੈ। ਅਗਲੇ 2-3 ਦਿਨਾਂ 'ਚ ਮਾਨਸੂਨ ਗੁਜਰਾਤ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਬਿਹਾਰ ਤੋਂ ਚਲਾ ਜਾਵੇਗਾ ਪਰ ਬਣ ਰਹੇ ਚੱਕਰਵਾਤੀ ਸਰਕੂਲੇਸ਼ਨ ਕਾਰਨ ਮਹਾਰਾਸ਼ਟਰ 'ਚ ਕਾਫੀ ਬੱਦਲ...