Begin typing your search above and press return to search.

You Searched For "#weather" - Page 4

ਪੰਜਾਬ ਦੇ 12 ਜ਼ਿਲ੍ਹਿਆਂ ਚ ਹੀਟਵੇਵ ਅਲਰਟ, ਪਾਰਾ 47 ਤੋਂ ਪਾਰ, ਫਰੀਦਕੋਟ ਸਭ ਤੋਂ ਗਰਮ, ਪ੍ਰੀ-ਮੌਨਸੂਨ ਮੀਂਹ ਦਾ ਅਜੇ ਕੋਈ ਸੰਕੇਤ ਨਹੀਂ

ਪੰਜਾਬ ਦੇ 12 ਜ਼ਿਲ੍ਹਿਆਂ 'ਚ ਹੀਟਵੇਵ ਅਲਰਟ, ਪਾਰਾ 47 ਤੋਂ ਪਾਰ, ਫਰੀਦਕੋਟ ਸਭ ਤੋਂ ਗਰਮ, ਪ੍ਰੀ-ਮੌਨਸੂਨ ਮੀਂਹ ਦਾ ਅਜੇ ਕੋਈ ਸੰਕੇਤ ਨਹੀਂ

ਪੰਜਾਬ 'ਚ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਵੇਗਾ ਫਿਲਹਾਲ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਅੱਜ ਮੌਸਮ ਵਿਭਾਗ ਨੇ 12 ਜ਼ਿਲ੍ਹਿਆਂ ਵਿੱਚ ਹੀਟ ਵੇਵ ਅਤੇ ਹੀਟ ਲਈ ਯੈਲੋ ਅਲਰਟ ਅਤੇ 11 ਜ਼ਿਲ੍ਹਿਆਂ ਵਿੱਚ ਆਰੇਂਜ ਅਲਰਟ ਜਾਰੀ ਕੀਤਾ ਹੈ।

ਤਾਜ਼ਾ ਖਬਰਾਂ
Share it