ਗੱਡੀ 'ਚ ਤੁਸੀਂ ਵੀ ਰੱਖਦੇ ਹੋ ਪਾਣੀ ਦੀ ਬੋਤਲ ਤਾਂ ਹੋ ਜਾਓ ਸਾਵਧਾਨ

ਗਰਮੀ ਦਾ ਕਹਿਰ ਥੰਮਣ ਦੇ ਕੋਈ ਸੰਕੇਤ ਨਹੀਂ ਦਿਖਾਉਂਦਾ। ਅਜਿਹੇ 'ਚ ਗੱਡੀਆਂ,ਏਸੀ ਅਤੇ ਮੋਬਾਈਲ ਫਟਣ ਵਰਗੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਹਰ ਰੋਜ਼ ਕਿਸੇ ਨਾ ਕਿਸੇ ਵਾਹਨ ਨੂੰ ਅੱਗ ਲੱਗਣ ਜਾਂ ਫ਼ੋਨ ਦੇ ਧਮਾਕੇ ਦੀਆਂ ਖ਼ਬਰਾਂ ਚਰਚਾ ਦਾ ਵਿਸ਼ਾ ਬਣੀਆਂ...