War Update : ਇਜ਼ਰਾਈਲ ਹਮਾਸ ਤੋਂ ਸਾਰੇ ਹਥਿਆਰ ਜ਼ਬਤ ਕਰੇਗਾ

ਨੇਤਨਯਾਹੂ ਨੇ ਸਾਫ਼ ਕੀਤਾ ਹੈ ਕਿ ਹਮਾਸ ਨੂੰ ਹਥਿਆਰਬੰਦ ਹੋਣਾ ਪਵੇਗਾ, ਭਾਵੇਂ ਉਹ ਆਸਾਨੀ ਨਾਲ ਮੰਨੇ ਜਾਂ ਫੌਜੀ ਕਾਰਵਾਈ ਰਾਹੀਂ।