12 Dec 2024 6:11 PM IST
ਕੈਨੇਡਾ ਪੋਸਟ ਦੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਸਰਵਿਸ ਕੈਨੇਡਾ ਕੋਲ ਫਸੇ ਪਾਸਪੋਰਟਾਂ ਦੀ ਗਿਣਤੀ 2 ਲੱਖ ਦੇ ਨੇੜੇ ਪੁੱਜ ਗਈ ਹੈ ਅਤੇ ਡਾਕ ਸੇਵਾਵਾਂ ਬਹਾਲ ਹੋਣ ਤੱਕ ਪਾਸਪੋਰਟ ਭੇਜਣੇ ਸੰਭਵ ਨਹੀਂ।