ਏਅਰ ਇੰਡੀਆ ਹਾਦਸੇ ਵਿੱਚ ਵਿਸ਼ਵਾਸ ਕੁਮਾਰ ਰਮੇਸ਼ ਦੀ ਜਾਨ ਇਸ ਕਰ ਕੇ ਬਚੀ

ਮੰਨਿਆ ਜਾ ਰਿਹਾ ਹੈ ਕਿ ਜੇਕਰ ਜਹਾਜ਼ ਤੁਰੰਤ ਫਟ ਜਾਂਦਾ ਜਾਂ ਮਿੱਟੀ ਸਖ਼ਤ ਹੁੰਦੀ, ਤਾਂ ਵਿਸ਼ਵਾਸ ਦਾ ਬਚਣਾ ਮੁਸ਼ਕਲ ਸੀ।