ਪਾਕਿਸਤਾਨ 'ਚ ਹਿੰਸਕ ਹਮਲੇ, 27 ਮੌਤਾਂ, ਹਮਲਿਆਂ 'ਚ 17 ਸੁਰੱਖਿਆ ਜਵਾਨਾਂ ਦੀ ਮੌਤ

ਉੱਤਰ-ਪੱਛਮੀ ਪਾਕਿਸਤਾਨ ਵਿੱਚ ਇੱਕ ਸੁਰੱਖਿਆ ਚੌਕੀ ਨਾਲ ਟੱਕਰ ਮਾਰ ਕੇ ਇੱਕ ਆਤਮਘਾਤੀ ਹਮਲਾਵਰ ਨੇ ਆਪਣੇ ਵਿਸਫੋਟਕਾਂ ਨਾਲ ਭਰੇ ਵਾਹਨ ਨੂੰ ਉਡਾ ਦਿੱਤਾ। ਇਸ ਅੱਤਵਾਦੀ ਵਾਰਦਾਤ ਵਿੱਚ 14 ਸੁਰੱਖਿਆ ਜਵਾਨ ਅਤੇ ਇੱਕ ਬੱਚਾ ਮਾਰੇ ਗਏ