ਪਰਵਾਸੀ ਔਰਤ ਰਾਮ ਬਾਈ ਬਣੀ ਪਿੰਡ ਡਗਾਣਾ ਖ਼ੁਰਦ ਦੀ ਸਰਪੰਚ

ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡੀ ਖ਼ਬਰ ਹੁਸ਼ਿਆਰਪੁਰ ਦੇ ਨਾਲ ਲਗਦੇ ਪਿੰਡ ਡਗਾਣਾ ਖ਼ੁਰਦ ਤੋਂ ਸਾਹਮਣੇ ਆ ਰਹੀ ਐ, ਜਿੱਥੇ ਇਕ ਪਰਵਾਸੀ ਮਜ਼ਦੂਰ ਰਾਮ ਬਾਈ ਚੋਣ ਜਿੱਤ ਕੇ ਪਿੰਡ ਡਗਾਣਾ ਖ਼ੁਰਦ ਦੀ ਸਰਪੰਚ ਬਣ ਗਈ ਐ। ਰਾਮ ਬਾਈ ਨੇ ਆਪਣੀ ਵਿਰੋਧੀ ਉਮੀਦਵਾਰ...