ਅਜਨਾਲਾ ਕਾਂਡ ਦੇ ਦੋਸ਼ੀ ਅਮਨਾ ਨੂੰ ਪਿੰਡ ਪੰਜ ਗਰਾਇਆ ਤੋਂ ਕੀਤਾ ਗ੍ਰਿਫਤਾਰ

ਮਾਮਲਾ 2023 ਦੇ ਅਜਨਾਲਾ ਕਾਂਡ ਨਾਲ ਜੁੜਿਆ ਸਾਹਮਣੇ ਆਇਆ ਹੈ ਜਿਸ ਵਿਚ ਅਜਨਾਲਾ ਪੁਲਿਸ ਨੂੰ ਵੱਡੀ ਕਾਮਯਾਬੀ ਹਥ ਲਗੀ ਹੈ ਅਤੇ ਉਹਨਾ ਅਜਨਾਲਾ ਕਾਂਡ ਦੇ ਦੌਸ਼ੀ ਅਮਨ ਸਿੰਘ ਅਮਨਾ ਨੂੰ ਉਸਦੇ ਘਰ ਕੋਟਕਪੂਰਾ ਦੇ ਪਿੰਡ ਪੰਜ ਘਰਾਇਆ ਤੋ ਗਿਰਫਤਾਰ ਕਰ ਅਦਾਲਤ...