ਸਕਾਰਪੀਓ ਸਵਾਰ ਪੰਜ ਨਕਾਬਪੋਸ਼ਾਂ ਨੇ ਦੋਧੀ 'ਤੇ ਸੁੱਟਿਆ ਤੇਜ਼ਾਬ

ਨਾਭਾ ਬਲਾਕ ਦੇ ਪਿੰਡ ਲੱਧਾਹੇੜੀ ਵਿਖੇ ਜਿੱਥੇ ਪਿੰਡ ਲੱਧਾਹੇੜੀ ਦੇ ਰਹਿਣ ਵਾਲੇ ਦੋਧੀ ਜਗਜੀਤ ਸਿੰਘ ਦੇ ਉੱਪਰ ਸਕਾਰਪੀਓ ਤੇ ਸਵਾਰ ਹੋ ਕੇ ਪੰਜ ਨਕਾਬ ਪੋਸ਼ ਵਿਅਕਤੀਆਂ ਨੇ ਐਸਿਡ ਅਟੈਕ ਕਰ ਦਿੱਤਾ, ਉਸ ਸਮੇ ਜਗਜੀਤ ਸਿੰਘ ਆਪਣੇ ਪਿੰਡ ਤੋਂ ਕਰੀਬ ਦੋ...