ਭਾਰਤ ਵੱਲੋਂ ਖਮੇਨੀ ਦੀ ਮੌਤ 'ਤੇ ਦੁੱਖ ਪ੍ਰਗਟ, ਪਹਿਲੀ ਵਾਰ ਪ੍ਰਗਟਾਇਆ ਰਸਮੀ ਦੁੱਖ

ਭਾਰਤ ਸਰਕਾਰ ਨੇ ਅੱਜ ਪਹਿਲੀ ਵਾਰ ਈਰਾਨ ਦੇ ਸਾਬਕਾ ਸੁਪਰੀਮ ਲੀਡਰ ਅਲੀ ਖਮੇਨੀ ਦੀ ਮੌਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਭਾਰਤੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਵੀਰਵਾਰ ਨੂੰ ਈਰਾਨ ਦੇ 86 ਸਾਲਾ ਸਾਬਕਾ ਸੁਪਰੀਮ ਲੀਡਰ ਖਮੇਨੀ ਨੂੰ...