ਅਮਰੀਕਾ ਨੇ ਭਾਰਤੀ ਅਫ਼ਸਰ ਵਿਕਾਸ ਯਾਦਵ 'ਤੇ ਲਾਏ ਗੰਭੀਰ ਦੋਸ਼, ਕਤਲ ਦੀ ਰਚੀ ਸ਼ਾਜਸ਼

ਨਵੀਂ ਦਿੱਲੀ : ਅਮਰੀਕਾ ਦੇ ਨਿਆਂ ਵਿਭਾਗ ਨੇ ਭਾਰਤ ਦੇ ਸਾਬਕਾ ਖੁਫੀਆ ਅਧਿਕਾਰੀ 'ਤੇ ਖਾਲਿਸਤਾਨੀ ਖਾੜਕੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਹੈ। ਅਮਰੀਕਾ ਦਾ ਕਹਿਣਾ ਹੈ ਕਿ ਉਸ ਅਧਿਕਾਰੀ ਦਾ ਨਾਂ ਵਿਕਾਸ ਯਾਦਵ ਹੈ,...