ਹਵਾਲਗੀ ਸੰਧੀ ਕੀ ਹੈ: ਅਨਮੋਲ ਬਿਸ਼ਨੋਈ ਤੇ ਵਿਜੇ ਮਾਲਿਆ ਦੇ ਮਾਮਲੇ ਵਿੱਚ ਅੰਤਰ ਕਿਉਂ

ਮਨੁੱਖੀ ਅਧਿਕਾਰਾਂ ਦੀ ਚਿੰਤਾ: ਅਪਰਾਧੀ ਉਸ ਦੇਸ਼ ਦੀ ਅਦਾਲਤ ਵਿੱਚ ਦਲੀਲ ਦਿੰਦਾ ਹੈ ਕਿ ਉਸਦੀ ਆਪਣੀ ਜੇਲ੍ਹ ਵਿੱਚ ਉਸਦੀ ਜਾਨ ਨੂੰ ਖ਼ਤਰਾ ਹੈ ਜਾਂ ਉਸਦੀ ਹੱਤਿਆ ਹੋ ਸਕਦੀ ਹੈ।