ਸੀਰੀਆ ਵਿੱਚ ਹਿੰਸਾ: 2 ਦਿਨਾਂ ਵਿੱਚ 1000 ਲੋਕ ਮਾਰੇ ਗਏ, ਔਰਤਾਂ ਨੂੰ ਬੇਆਬਰੂ ਕੀਤਾ

745 ਨਾਗਰਿਕ ਹਲਾਕ ਹੋ ਗਏ, ਜਿਨ੍ਹਾਂ ਵਿੱਚੋਂ ਬਹੁਤੇ ਨੇੜਿਓਂ ਗੋਲੀਬਾਰੀ ਵਿੱਚ ਮਾਰੇ ਗਏ।