ਮੁਅੱਤਲ ਡੀਆਈਜੀ ਭੁੱਲਰ ਅਤੇ ਵਿਚੋਲੇ ਕ੍ਰਿਸ਼ਨੂੰ ਤੋਂ ਲਗਾਤਾਰ ਨੌਂ ਘੰਟੇ ਕੀਤੀ ਪੁੱਛਗਿੱਛ ਕੀਤੀ, ਵਿਚੋਲੇ ਨੇ ਕੀਤੇ ਵੱਡੇ ਖ਼ੁਲਾਸੇ

ਮੁਅੱਤਲ ਡੀਆਈਜੀ ਦੀਆਂ ਮੁਸਕਲਾਂ ਦੀ ਵਿੱਚ ਹੁਣ ਲਗਾਤਾਰ ਵਾਧਾ ਹੋਣ ਜਾ ਰਿਹਾ ਹੈ ਕਿਉਂਕਿ ਵਿਚਾਲਾ ਕ੍ਰਿਸ਼ਨੂੰ ਇੱਕ ਤੋਂ ਬਾਅਦ ਇੱਕ ਵੱਡੇ ਖ਼ੁਲਾਸੇ ਸੀਬੀਆਈ ਨੂੰ ਕਰ ਰਿਹਾ ਹੈ ਐਤਵਾਰ ਨੂੰ ਸੀਬੀਆਈ ਨੇ ਭੁੱਲਰ ਅਤੇ ਵਿਚੋਲੇ ਕ੍ਰਿਸ਼ਨੂ ਤੋਂ ਲਗਭਗ ਨੌਂ...