19 Oct 2024 10:14 AM IST
ਚੰਡੀਗੜ੍ਹ : ਪੰਜਾਬ-ਹਰਿਆਣਾ ਹਾਈਕੋਰਟ ਨੇ ਇਕ ਅਹਿਮ ਫੈਸਲਾ ਦਿੰਦੇ ਹੋਏ ਸਪੱਸ਼ਟ ਕੀਤਾ ਕਿ ਵਿਦੇਸ਼ ਵਿਚ ਰਹਿਣ ਵਾਲੇ ਵਿਅਕਤੀ ਦੀ ਗਵਾਹੀ ਸਿਰਫ ਭਾਰਤੀ ਦੂਤਾਵਾਸ ਤੋਂ ਹੀ ਜਾਇਜ਼ ਨਹੀਂ ਹੁੰਦੀ, ਉਹ ਵੀਡੀਓ ਕਾਲ ਰਾਹੀਂ ਕਿਤੇ ਵੀ ਪੇਸ਼ ਹੋ ਸਕਦਾ ਹੈ।...