ਵੈਟੀਕਨ ਸਿਟੀ ਥੀਮ ਵਾਲੇ ਪੰਡਾਲ ਨੇ ਛੇੜ ਦਿੱਤਾ ਵਿਵਾਦ

ਇਸ ਸਾਲ, ਕਲੱਬ ਨੇ ਕੋਲਕਾਤਾ ਦੇ ਇੱਕ ਪੰਡਾਲ ਤੋਂ ਪ੍ਰੇਰਿਤ ਹੋ ਕੇ ਸੇਂਟ ਪੀਟਰਜ਼ ਬੇਸਿਲਿਕਾ ਅਤੇ ਵੈਟੀਕਨ ਅਜਾਇਬ ਘਰਾਂ ਦੀ ਸ਼ੈਲੀ ਵਿੱਚ ਪੰਡਾਲ ਬਣਾਇਆ ਸੀ।