Alia Bhatt Oops Moment: ਜਦੋਂ ਆਲੀਆ ਨਾਲ ਵਰੁਣ ਨੇ ਸਾਰਿਆਂ ਦੇ ਸਾਹਮਣੇ ਕੀਤੀ ਇਹ ਹਰਕਤ, ਜਾਣੋ ਫਿਰ ਕੀ ਹੋਇਆ

ਅਭਿਨੇਤਰੀ ਆਲੀਆ ਭੱਟ 'ਹੰਪਟੀ ਸ਼ਰਮਾ ਕੀ ਦੁਲਹਨੀਆ' ਦੇ ਪ੍ਰਮੋਸ਼ਨ ਦੌਰਾਨ ਇਕ ਵਾਰ ਅਜਿਹੇ ਉਫ ਪਲ ਦਾ ਸ਼ਿਕਾਰ ਹੋਈ ਸੀ, ਜਿਸ ਦੇ ਤਾਅਨੇ ਅੱਜ ਤੱਕ ਸੁਣਨ ਨੂੰ ਮਿਲਦੇ ਹਨ।