ਵੈਨਕੂਵਰ ਜਾ ਰਹੀ ਫ਼ਲਾਈਟ 8 ਘੰਟੇ ਪਿੱਛੋਂ ਪਰਤੀ ਨਵੀਂ ਦਿੱਲੀ, ਏਅਰ ਇੰਡੀਆ ਦੇ ਅਫ਼ਸਰਾਂ ਦੀ ਵੱਡੀ ਗ਼ਲਤੀ ਕਾਰਣ ਵਾਪਰੀ ਘਟਨਾ

ਏਅਰ ਇੰਡੀਆ ਦੀ ਇੱਕ ਵੱਡੀ ਤਕਨੀਕੀ ਅਤੇ ਰੈਗੂਲੇਟਰੀ ਗ਼ਲਤੀ ਕਰਕੇ ਆਪਣੀ ਇੱਕ ਕੌਮਾਂਤਰੀ ਫ਼ਲਾਈਟ ਨੂੰ ਰਸਤੇ ਵਿਚੋਂ ਵਾਪਸ ਮੋੜਨਾ ਪਿਆ। ਦਿੱਲੀ ਤੋਂ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਵੈਨਕੂਵਰ ਜਾ ਰਹੀ ਉਡਾਣ ਏਆਈ–185 ਨੂੰ ਚੀਨੀ ਹਵਾਈ...