ਪਰਵੇਜ਼ ਮੁਸ਼ੱਰਫ ਦੀ 13 ਵਿੱਘੇ ਜ਼ਮੀਨ ਵੇਚੇਗੀ ਉਤਰ ਪ੍ਰਦੇਸ਼ ਸਰਕਾਰ

ਉੱਤਰ ਪ੍ਰਦੇਸ਼ : ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਅਤੇ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਅਤੇ ਉਨ੍ਹਾਂ ਦੇ ਭਰਾਵਾਂ ਦੇ ਨਾਂ 'ਤੇ ਭਾਰਤ 'ਚ ਕਰੀਬ 13 ਵਿੱਘੇ ਜ਼ਮੀਨ ਹੈ, ਜਿਸ ਨੂੰ ਉੱਤਰ ਪ੍ਰਦੇਸ਼ ਦੀ ਯੋਗੀ ਆਦਿਤਿਆਨਾਥ ਸਰਕਾਰ ਵੇਚਣ ਜਾ ਰਹੀ ਹੈ। ਇਸ...