‘ਮੌਤ ਦਾ ਸੌਦਾ’: ਬਜ਼ਾਰਾਂ ’ਚ ਵਿਕ ਰਹੇ ਜ਼ਹਿਰੀਲੇ ਟਮਾਟਰਾਂ ਤੋਂ ਸਾਵਧਾਨ!

ਮੌਜੂਦਾ ਸਮੇਂ ਕੁੱਝ ਲੋਕਾਂ ਵੱਲੋਂ ਲੋਕਾਂ ਦੀ ਸਿਹਤ ਨਾਲ ਸ਼ਰ੍ਹੇਆਮ ਖਿਲਵਾੜ ਕੀਤਾ ਜਾ ਰਿਹਾ ਏ,, ਯਾਨੀ ਕਿ ਸਬਜ਼ੀਆਂ ਨੂੰ ਕੈਮੀਕਲ ਜ਼ਰੀਏ ਪਕਾ ਕੇ ਵੇਚਿਆ ਜਾ ਰਿਹਾ ਏ ਜੋ ਲੋਕਾਂ ਲਈ ਸਿਹਤ ਲਈ ‘ਮੌਤ’ ਵੰਡ ਰਹੀਆਂ ਨੇ ਕਿਉਂਕਿ ਕੈਮੀਕਲ ਵਾਲੀਆਂ ਸਬਜ਼ੀਆਂ...