Amritsar ਦੌਰੇ ਦੌਰਾਨ Sunil Jakhar ਦੇ ਤਿੱਖੇ ਬਿਆਨ, ਬਿਨਾਂ ਸਮਝੌਤਾ ਪੜ੍ਹੇ ਵਿਰੋਧ ਕਰਨਾ ਗਲਤ

ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਨੇਤਾ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅੱਜ ਅੰਮ੍ਰਿਤਸਰ ਪਹੁੰਚੇ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਸਾਨ ਮਸਲਿਆਂ, ਕੇਂਦਰ ਸਰਕਾਰ ਦੇ ਸਮਝੌਤਿਆਂ, ਵਪਾਰ, ਡਰੋਨ ਖਤਰੇ ਅਤੇ ਪੰਜਾਬ...