ਜਾਣੋ, ਕੀ ਹੁੰਦਾ ਹੈ ਮਾਸਾਹਾਰੀ ਦੁੱਧ? ਭਾਰਤ ’ਚ ਵੇਚਣ ਦੀ ਜਿੱਦ ਕਰ ਰਿਹਾ ਅਮਰੀਕਾ

ਭਾਰਤ ਵਿਚ ਗਾਂ ਦੇ ਦੁੱਧ ਨੂੰ ਪੂਜਾ ਤੋਂ ਲੈ ਕੇ ਬੱਚਿਆਂ ਦੇ ਪੋਸ਼ਣ ਤੱਕ ਹਰ ਜਗ੍ਹਾ ਵਰਤਿਆ ਜਾਂਦਾ ਏ ਪਰ ਮੌਜੂਦਾ ਸਮੇਂ ‘ਮਾਸਾਹਾਰੀ ਦੁੱਧ’ ਕਾਫ਼ੀ ਸੁਰਖ਼ੀਆਂ ਵਿਚ ਛਾਇਆ ਹੋਇਐ, ਜਿਸ ਨੂੰ ਬਜ਼ਾਰ ਵਿਚ ਲਿਆਉਣ ਲਈ ਅਮਰੀਕਾ ਵੱਲੋਂ ਭਾਰਤ ’ਤੇ ਜ਼ੋਰ ਪਾਇਆ ਜਾ...