ਉੱਧਰ US and Iran ’ਚ ਸਮਝੋਤਾ, ਇੱਧਰ Congress ਨੇ ਕਰ ਦਿੱਤਾ Modi government ’ਤੇ ਹਮਲਾ

ਅਮਰੀਕਾ ਅਤੇ ਈਰਾਨ ਦੇ ਦਰਮਿਆਨ ਦੋ ਹਫ਼ਤੇ ਲਈ ਯੁੱਧਵਿਰਾਮ ਦਾ ਐਲਾਨ ਕੀਤਾ ਗਿਆ ਹੈ, ਜਿਸਨੂੰ ਇਜ਼ਰਾਈਲ ਨੇ ਵੀ ਸਵੀਕਾਰਿਆ ਹੈ। ਇਸ ਸਮਝੌਤੇ ਵਿੱਚ ਪਾਕਿਸਤਾਨ ਦੀ ਮੱਧਸਥਤਾ...