ਬਹਿਰਾਇਚ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਅਮੇਠੀ 'ਚ ਵੀ ਐਨਕਾਊਂਟਰ

ਅਮੇਠੀ : ਉੱਤਰ ਪ੍ਰਦੇਸ਼ ਪੁਲਿਸ ਰੋਜ਼ਾਨਾ ਅਪਰਾਧੀਆਂ ਨੂੰ ਗੋਲੀ ਮਾਰ ਰਹੀ ਹੈ। ਬਹਿਰਾਇਚ ਤੋਂ ਬਾਅਦ ਅਮੇਠੀ 'ਚ ਵੀ ਪੁਲਸ ਦਾ ਇਕ ਅਪਰਾਧੀ ਅਤੇ ਕਾਤਲ ਨਾਲ ਮੁਕਾਬਲਾ ਹੋਇਆ। ਮੁਕਾਬਲੇ ਦੌਰਾਨ ਕਤਲ ਦੇ ਦੋਸ਼ੀ ਰਾਜ ਬਹਾਦਰ ਕੋਰੀ ਦੀ ਸੱਜੀ ਲੱਤ ਵਿੱਚ...