24 July 2024 6:58 AM IST
ਸੋਸ਼ਲ ਮੀਡੀਆ ਦੇ ਦੌਰ ਵਿੱਚ ਹਰ ਕੋਈ ਰੀਲਾਂ ਬਣਾਉਣ ਦਾ ਸ਼ੌਕੀਨ ਹੈ। ਅਜਿਹਾ ਹੀ ਸ਼ੌਕ ਹੁਣ ਪੁਲਿਸ ਵਾਲਿਆਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਕਈ ਪੁਲਿਸ ਵਾਲੇ ਆਪਣੀ ਵਰਦੀ ਵਿਚ ਸੋਸ਼ਲ ਮੀਡੀਆ 'ਤੇ ਰੀਲਾਂ ਬਣਾਉਂਦੇ ਹਨ। ਖਾਕੀ ਵਰਦੀ 'ਚ ਬਣੀ ਇਹ...