3 March 2026 6:32 PM IST
ਕੈਨੇਡਾ 'ਚ ਪੜ੍ਹਨ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਲਈ ਹੁਣ ਕਰੋੜਾਂ ਦੇ ਨਵੇਂ ਵਜ਼ੀਫ਼ਿਆਂ (SCHOLARSHIPS) ਦਾ ਐਲਾਨ ਕਰ ਦਿੱਤਾ ਗਿਆ ਹੈ। ਕੈਨੇਡਾ ਸਰਕਾਰ ਨੇ ਭਾਰਤ ਸਰਕਾਰ ਨਾਲ਼ ਗੱਲਬਾਤ ਅਤੇ ਸਮਝੌਤਿਆਂ ਤੋਂ ਬਾਅਦ ਅਜਿਹੇ ਐਲਾਨ ਕੀਤੇ ਹਨ