Underworld ਦਾ ਕਾਲਾ ਦੌਰ: Abu Salem ਨੇ ਇੰਡਸਟਰੀ ਨੂੰ ਡਰਾਉਣ ਲਈ ਕਰਵਾਇਆ ਸੀ ਮਨੀਸ਼ਾ ਕੋਇਰਾਲਾ ਦੇ ਸੈਕਟਰੀ ਦਾ ਕਤਲ : Pradeep Sharma

ਪ੍ਰਦੀਪ ਸ਼ਰਮਾ ਅਨੁਸਾਰ, ਅਬੂ ਸਲੇਮ ਉਸ ਸਮੇਂ ਇੰਡਸਟਰੀ ਦੇ ਹਰ ਛੋਟੇ-ਵੱਡੇ ਸ਼ਖ਼ਸ ਤੋਂ Extortion (ਜਬਰੀ ਵਸੂਲੀ) ਕਰਦਾ ਸੀ। ਜਦੋਂ ਫ਼ਿਲਮ ਜਗਤ ਦੇ ਲੋਕਾਂ ਨੇ ਡਰ ਦੇ ਮਾਰੇ ਉਸ ਦੇ ਫ਼ੋਨ ਚੁੱਕਣੇ ਬੰਦ ਕਰ ਦਿੱਤੇ, ਤਾਂ ਸਲੇਮ ਨੇ ਪੂਰੀ ਇੰਡਸਟਰੀ...