10 March 2026 6:35 PM IST
ਇੰਗਲੈ਼ਡ ਦੇ ਸੰਸਦ ਮੈਂਬਰਾਂ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਆਸਟ੍ਰੇਲੀਆ ਵਰਗੀ ਪਾਬੰਦੀ ਲਾਉਣ ਦਾ ਪ੍ਰਸਤਾਵ ਰੱਦ ਕਰ ਦਿੱਤਾ ਹੈ। ਇਸ ਦੀ ਥਾਂ ਮੰਤਰੀਆਂ ਦੀਆਂ ਲਚਕਦਾਰ ਸ਼ਕਤੀਆਂ ਦੀ ਹਮਾਇਤ ਕੀਤੀ ਹੈ