4 ਬੱਚੇ ਪੈਦਾ ਕਰੋ ਤੇ ਲੈ ਜਾਓ 8 ਲੱਖ ਰੁਪਏ! ਸਰਕਾਰ ਨੇ ਦਿੱਤਾ ਲੋਕਾਂ ਨੂੰ ਆਹ ਆਫਰ?

ਲੋਕਾਂ ਦੀ ਆਬਾਦੀ ਘੱਟਦਿਆਂ ਦੇਖ ਸਰਕਾਰ ਨੇ ਲੋਕਾਂ ਲਈ ਅਜਿਬੋ ਗਰੀਬ ਜਿਹਾ ਆਫਰ ਦਿੱਤਾ ਹੈ । ਸਰਕਾਰ ਦਾ ਕਹਿਣਾ ਹੈ ਕੇ ਜੋ 4-4 ਬੱਚੇ ਕਰੇਗਾ ਸਰਕਾਰ ਦੀ ਤਰਫੋਂ ਓਨ੍ਹਾਂ ਨੂੰ 8 ਲੱਖ ਰੁਪਏ ਦਿੱਤੇ ਜਾਣਗੇ। ਜੀ ਹਾਂ ਇਹ ਕੋਈ ਅਫਵਾਹ ਨਹੀਂ ਸਗੋਂ ਸੱਚ...